tag:blogger.com,1999:blog-2413699347135060829.post6689693372184789818..comments2021-12-27T21:35:29.090-08:00Comments on ਆਰਸੀ ਪੁਸਤਕਾਂ: ਗੁਰਦਰਸ਼ਨ ਬਾਦਲ - ਮਰਸੀਏ ਅਤੇ ਉਦਾਸ ਸੁਰ ਦੀਆਂ ਗ਼ਜ਼ਲਾਂ - ਮਰਸੀਆ-ਏ-ਬਾਦਲਤਨਦੀਪ 'ਤਮੰਨਾ'http://www.blogger.com/profile/16476762212280968695noreply@blogger.comBlogger2125tag:blogger.com,1999:blog-2413699347135060829.post-34568433628472486382012-01-31T21:19:34.022-08:002012-01-31T21:19:34.022-08:00Renu Nayyar 'ਮਰਸੀਆ-ਏ-ਬਾਦਲ' ਦੇ ਹੋਂਦ ਵਿੱਚ ਆ...Renu Nayyar 'ਮਰਸੀਆ-ਏ-ਬਾਦਲ' ਦੇ ਹੋਂਦ ਵਿੱਚ ਆਉਣ ਦਾ ਕਾਰਣ ਅਤੇ ਹੋਰ ਵੀ ਕਈ ਜਾਣਕਾਰੀ ਭਰਪੂਰ ਗੱਲਾਂ ਪੜ੍ਹਨ ਨੂੰ ਮਿਲੀਆਂ, ਇਸ ਮੁਖਬੰਦ ਵਿੱਚੋਂ | ਕਿਤਾਬ ਨੂੰ ਹੁਣੇ ਹੀ ਪੜ੍ਹਨ ਦਾ ਦਿਲ ਕਰਨ ਲੱਗ ਪਿਆ ਹੈ :) |

ਬਾਦਲ ਸਾਹਿਬ ਦੀ ਲੰਬੀ ਉਮਰ ਦੀ ਦੁਆ ਕਰੀ ਹਾਂ, ਤੇ ਇਹ ਵੀ ਕਿ ਉਹਨਾਂ ਦੀਆਂ ਹੋਰ ਕਿਤਾਬਾਂ ਵੀ ਆਉਣ ਵਾਲੇ ਸਮੇਂ ਵਿੱਚ ਪੜ੍ਹਨ ਨੂੰ ਮਿਲਦੀਆਂ ਰਹਿਣ |
23 hours ago · Unlike · 2
Punjabi Aarsi ਬਹੁਤ-ਬਹੁਤ ਸ਼ੁਕਰੀਆ ਰੇਨੂ ਜੀ..:) ਸਤਿਕਾਰਤ ਸੰਧੂ ਅੰਕਲ ਜੀ ਅਤੇ ਮਹਿਰਮ ਸਾਹਿਬ ਕੋਲ਼ ਡੈਡੀ ਜੀ ਦੀਆਂ ਇਹ ਸਾਰੀਆਂ ਕਿਤਾਬਾਂ ਹਨ...ਤੁਸੀਂ ਫ਼ਿਲਹਾਲ ਉਹਨਾਂ ਤੋਂ ਲੈ ਕੇ ਪੜ੍ਹ ਸਕਦੇ ਹੋ ਜੀ...:)
23 hours ago · Like · 1

Renu Nayyar ਜਰੂਰ , ਮੈਂ ਅੱਜ ਹੀ ਉਹਨਾਂ ਨੂੰ ਫੋਨ ਕਰ ਕੇ ਕਹਾਂਗੀ ਕਿ ਸ਼ਨੀਵਾਰ ਵਾਲੇ ਪ੍ਰੋਗ੍ਰਾਮ ਵਿੱਚ ਮੇਰੇ ਲਈ ਇਹ ਕਿਤਾਬਾਂ ਲੈ ਕੇ ਆਉਣ :)
23 hours ago · Unlike · 1
Punjabi Aarsi Renu Nayyar: You are such a sweetheart...:) Thnx Sis..:)
23 hours ago · Like · 1ਤਨਦੀਪ 'ਤਮੰਨਾ'https://www.blogger.com/profile/16476762212280968695noreply@blogger.comtag:blogger.com,1999:blog-2413699347135060829.post-69010639530863028782012-01-31T21:18:06.870-08:002012-01-31T21:18:06.870-08:00This comment is from the FaceBook

Kamal Pall ...This comment is from the FaceBook

Kamal Pall ------
ਬਹੁਤ ਹੀ ਜਣਕਾਰੀ ਨਾਲ ਭਰਪੂਰ ਹੈ ਬਾਦਲ ਜੀ ਦੁਆਰਾ ਲਿਖਿਆ ਮੁੱਖ-ਬੰਧ...ਮਰਸੀਏ ਅਤੇ ਕਸੀਦੇ ਬਾਰੇ ਨਵੀਂ ਪਨੀਰੀ ਨੂੰ ਕਾਫੀ ਜਾਣਕਾਰੀ ਮਿਲੇਗੀ ਇਸ ਨੂੰ ਪ੍ਹੜ੍ਹਨ ਉਪਰੰਤ |..pall
7 hours ago · Unlike · 1ਤਨਦੀਪ 'ਤਮੰਨਾ'https://www.blogger.com/profile/16476762212280968695noreply@blogger.com